200+ ਫ੍ਰੀਲਾਂਸਰ
ਲੈਂਗੂਏਜ ਵੈਂਚਰ ਵਿਆਖਿਆ (ਤਰਜਮਾਨੀ), ਅਨੁਵਾਦ ਅਤੇ ਪਰੂਫਰੀਡਿੰਗ ਸੇਵਾਵਾਂ ਪ੍ਰਦਾਨ ਕਰਨ ਵਿੱਚ ਅਨੁਭਵ ਕੀਤੇ 200 ਤੋਂ ਵੱਧ ਉੱਚ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਦੀ ਇੱਕ ਟੀਮ ਹੈ
ਸਾਡੇ ਬਾਰੇ
ਲੈਂਗੂਏਜ ਵੈਂਚਰ ਇੱਕ ਸਮਾਜਿਕ ਇੰਟਰਪਰਾਈਜ਼ ਹੈ ਜਿਸ ਵਿੱਚ 200 ਤੋਂ ਵੱਧ ਉੱਚ ਸਿਖਲਾਈ ਪ੍ਰਾਪਤ ਪੇਸ਼ੇਵਰ ਹਨ, ਜੋ ਵਿਆਖਿਆ, ਅਨੁਵਾਦ ਅਤੇ ਪਰੂਫ ਰੀਡਿੰਗ ਸੇਵਾਵਾਂ ਪ੍ਰਦਾਨ ਕਰਨ ਵਿੱਚ ਤਜਰਬੇਕਾਰ ਹਨ। ਸਾਡੇ ਫ੍ਰੀਲਾਂਸਰ ਜ਼ਿਆਦਾਤਰ ਪੇਸ਼ੇਵਰ ਪ੍ਰਵਾਸੀ ਔਰਤਾਂ ਹਨ ਜੋ ਸਵੈਸੇਵਕਾ(ਵਲੰਟੀਅਰ) ਲਈ ਲੇਬਰ ਮਾਰਕੀਟ ਬ੍ਰਿਜਿੰਗ ਕੋਰਸ ਦੀਆਂ ਗ੍ਰੈਜੂਏਟ ਹਨ ਅਤੇ ਸੀ ਆਈ ਡਬਲਯੂ ਏ ਵਿਖੇ ਵਿਆਖਿਆ ਅਤੇ ਅਨੁਵਾਦ ਪ੍ਰੋਗਰਾਮ ਅਤੇ ਸੀ ਆਈ ਐਲ ਆਈ ਐਸ ਏ ਟੀ (CILISAT) ਅਤੇ ਸੀ ਆਈ (CI) ਪ੍ਰਮਾਣਿਤ ਹਨ।
ਵਿਆਖਿਆ ਸੇਵਾਵਾਂ ਵਿੱਚ ਵਿਦਿਅਕ, ਚਿਕਿਤਸਾ (ਡਾਕਟਰੀ), ਕਾਨੂੰਨੀ, ਸਮਾਜਕ ਸੇਵਾਵਾਂ ਅਤੇ ਵਿੱਤੀ ਮੁਲਾਕਾਤਾਂ ਸ਼ਾਮਲ ਹਨ ਜੋ ਵਿਅਕਤੀਗਤ ਤੌਰ ਤੇ ਅਤੇ ਦੂਰ-ਦੁਰਾਡੇ ਦੋਵਾਂ ਰਾਹੀਂ ਪਹੁੰਚਯੋਗ ਹਨ: ਵੀਡੀਓ ਰਿਮੋਟ ਇੰਟ੍ਰਪ੍ਰੇਟੇਸ਼ਨ (ਵੀ ਆਰ ਆਈ) ਅਤੇ ਓਵਰ-ਦ-ਫੋਨ ਇੰਟ੍ਰਪ੍ਰੇਟੇਸ਼ਨ (ਓ ਪੀ ਆਈ) ਰਾਹੀਂ ਹਨ।
ਅਨੁਵਾਦ ਸੇਵਾਵਾਂ ਵਿੱਚ ਵਿੱਤੀ, ਕਾਨੂੰਨੀ, ਚਿਕਿਤਸਾ (ਡਾਕਟਰੀ), ਅਤੇ ਤਕਨੀਕੀ ਦਸਤਾਵੇਜ਼, ਡਰਾਈਵਰਾਂ ਦੇ ਲਾਇਸੰਸ ਅਤੇ ਪਾਸਪੋਰਟ ਸ਼ਾਮਲ ਹਨ।
ਵਿਆਖਿਆ (ਤਰਜਮਾਨੀ) ਸੇਵਾਵਾਂ
ਲੈਂਗੂਏਜ ਵੈਂਚਰ ਵਿਆਖਿਆ (ਤਰਜਮਾਨੀ) ਅਤੇ ਅਨੁਵਾਦ ਸੇਵਾਵਾਂ ਚਿਕਿਤਸਾ, ਕਾਨੂੰਨੀ, ਵਿੱਦਿਅਕ, ਅਤੇ ਜਨਤਕ ਸਮੇਤ ਸਾਰੀਆਂ ਸਮਾਜ ਸਮੁਦਾਇ ਸੇਵਾਵਾਂ ਵਿੱਚ ਯੋਗ ਵਿਆਖਿਆ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹਨ।
ਅਨੁਵਾਦ ਸੇਵਾਵਾਂ
ਭਾਸ਼ਾਵਾਂ
- Afar
- Albanian
- American Sign Language
- Amharic
- Arabic
- Bengali
- Bhutanese
- Bosnian
- Burmese
- Cambodian
- Cantonese
- Creole
- Croatian
- Dari
- Dinka
- Ewe
- Farsi
- French
- German
- Greek
- Gujarati
- Hebrew
- Hindi
- Hungarian
- Igbo
- Italian
- Japanese
- Karen
- Korean
- Kurdish
- Laotian (Lao)
- Lingala
- Lithuanian
- Malayalam
- Mandarin
- Mongolian
- Nepali
- Nuer
- Oromo
- Pashto
- Patois
- Polish
- Portuguese
- Punjabi
- Romanian
- Russian
- Serbian
- Shindi
- Shona
- Somali
- Spanish
- Swahili-Central
- Swahili-East
- Tagalog
- Tamil
- Thai
- Tigrinya
- Turkish
- Twi
- Ukrainian
- Urdu
- Vietnamese
- Visayan
- Waray
- Yoruba
